ਸੁਖਬੀਰ ਨੇ ਆਪਣੇ ਪੈਰ 'ਤੇ ਮਾਰੀ ਕੁਹਾੜੀ? ਬਾਦਲ ਦੀ ਚਿੱਠੀ ਹੁਣ ਗੁਲ ਖਿਲਾਊ? ਸੀਨੀਅਰ ਪੱਤਰਕਾਰ ਨੇ ਫਰੋਲ'ਤੇ ਪੋਤੜੇ |

Поделиться
HTML-код
  • Опубликовано: 22 окт 2024

Комментарии • 121

  • @harbhajansinghsekhon2899
    @harbhajansinghsekhon2899 2 месяца назад +27

    ਡਾ ਸੁਰਿੰਦਰ ਜੀ ਸਦਕੇ ਜਾਈਏ ਤੁਹਾਡੇ ਤੋ । ਤੁਸੀ ਇੱਕ ਹਿਂਦੂ ਹੋ ਕੇ ਬਹੁਤ ਵਧੀਆ ਪੱਤਰਕਾਰਤਾ ਕਰਦੇ ਹੋ ਤੇ ਸੱਚ ਬੋਲਦੇ ਹੋ। ਸੁਖਬੀਰ ਤੇ ਇਸ ਦੀ ਜੁਡਲੀ ਪਾਪੀ ਏ, ਸੰਗਤ ਤੇ ਵਾਹਿਗੁਰੂ ਨੇ ਇਨਾ ਨੂੰ ਕਦੇ ਮੁਆਫ ਨਹੀ ਕਰਨਾ

  • @SukhwinderSinghSukhwinde-tj6ij
    @SukhwinderSinghSukhwinde-tj6ij 2 месяца назад +17

    Dr ਸੁਰਿੰਦਰਪਾਲ ਸ਼ਰਮਾ ਜੀ ਘੈਂਟ ਪੱਤਰਕਾਰ ਹਮੇਸ਼ਾ ਸੱਚ ਦੀ ਆਵਾਜ਼ ਬੁਲੰਦ ਕਰਦੇ।👌👌❤️
    ਵਾਹਿਗੁਰੂ ਜੀ ਮਿਹਰ ਕਰਨ ਅੱਜ ਸੱਚ ਬੋਲਣ ਵਾਲੇ ਬਹੁਤ ਘੱਟ ਪੱਤਰਕਾਰ ਹਨ। 🙏❤️🙏

  • @dalbirsingh5890
    @dalbirsingh5890 2 месяца назад +5

    ਸੁਰਿੰਦਰਪਾਲ ਜੀ ਇਨਸਾਨੀਅਤ ਲਈ ਸੱਚ ਕਹਿਣ ਤੇ ਦਿਲੋਂ ਸਤਿਕਾਰ ਹੈ ਜੀ

  • @manindersingh352
    @manindersingh352 2 месяца назад +18

    ਗਲਤੀਅ ਨਹੀ ਗਿਣ ਮਿਥ ਕੇ ਬਜਰ ਗੁਨਾਹ ਹਨ ਚਿੱਟੇ ਬੂਟ ਕਾਲੇ ਕੀਤੀਅ ਨਹੀ ਸਰਨਾ।

  • @harbinderparmar790
    @harbinderparmar790 2 месяца назад +14

    ਬਿਲਕੁਲ ਮਾਫ ਨਹੀ ਕਰਨਾ ਇਸ ਗਲਤੀਆਂ ਨਹੀ ਗੁਨਾਹ ਨੇ !

  • @manindersingh352
    @manindersingh352 2 месяца назад +15

    ਅਨ ਪਛਾਤੀ ਪੁਲਿਸ ਲਭਣੀ ਪਵੇਗੀ

  • @harbinderparmar790
    @harbinderparmar790 2 месяца назад +13

    ਜਥੇਦਾਰ ਜਗਦੇਵ ਸਿੰਘ ਕਾਉਂਕੇ ਦੀ ਰਿਪੋਰਟ ਕਿਉਂ ਦੱਬੀ ? ਬਹੁਤ ਗਿਣਾ ਸਕਦਾ

  • @satnaamsingh1234
    @satnaamsingh1234 2 месяца назад +17

    ਸੁਖਬੀਰ ਸਿੰਘ। ਨੂੰ ਪ੍ਰਧਾਨਗੀ ਤੋਂ ਪਾਸੇ ਕਰੋ

  • @HarjinderSingh-b4i
    @HarjinderSingh-b4i 2 месяца назад +14

    ਵੀਰ ਜੀ ਇਹ ਜਲਾਦ ਹਨ ਕੋਈ ਮੁਆਫੀ ਨਹੀਂ ਸਭ ਦੀ ਜਾਇਦਾਦ ਜਬਤ ਕਰ ਕੇ ਸਰਕਾਰੀ ਖਜ਼ਾਨੇ ਵਿੱਚ ਜਮਾਂ ਕੀਤੀ ਜਾਵੇ ਫਿਰ ਇਹਨਾ ਨੂੰ ਸਾਰੀ ਉਮਰ ਲਈ ਜੇਲ ਭੇਜ ਦਿਓ ਜਿੰਨਾ ਪੰਜਾਬ ਅਤੇ ਪੰਜਾਬ ਦੀ ਜਵਾਨੀ ਕਿਸਾਨੀ ਦਾ ਘਾਣ ਕੀਤਾ ਯਾਰ ਸਾਡੀ ਤ੍ਰਾਹ ਕੱਢ ਦਿੱਤੀ

  • @Sukhmandersingh-n9
    @Sukhmandersingh-n9 2 месяца назад +17

    ਅਕਾਲੀ ਦਲ ਨੂੰ ਮਾਫ ਕਰ ਦੇਣਗੇ ਲੋਕ ਅੱਜ ਤੋਂ 30 ਸਾਲ ਬਾਅਦ ਵਾਲੀ ਜਿੰਨੀ ਪ੍ਰੋਪਰਟੀ ਬਣਾਈ ਹੈ ਸਾਰੀ ਸਰਕਾਰ ਨੂੰ ਦੇ ਦੇਣ ਸਰਕਾਰ ਦਾ ਕਰਜ਼ਾ ਪੰਜਾਬ ਦਾ ਨਾਂ ਦੇਣ ਅਕਾਲੀ ਦਲ ਦੇ ਜਿੰਨੇ ਸਾਰੇ ਐਮਪੀ ਐਮਐਲਏ ਅਕਾਲੀ ਦਲ ਦੀ ਸਰਕਾਰ ਇਹ ਵੇਖ ਕੇ ਬਣਦੀ ਫਿਰ

    • @AmarjitSingh-eq3rl
      @AmarjitSingh-eq3rl 2 месяца назад +1

      ਇਹ ਨਿਯਮ ਤਾ ਸਾਰਿਆ ਪਾਰਟੀਆਂ ਤੇ ਲਾਗੂ ਹੋਵੇ ਸਾਰੇ ਭਾਰਤ ਵਿੱਚ ਸਾਰੀਆਂ ਪਾਰਟੀਆਂ ਲਈ ਸਿਸਟਮ ਇਕੋ ਕਿਹਾ ਹੈ ਅਕਾਲੀ ਦਲ ਵੀ ਇਸ ਤੋਂ
      ਅਲੱਗ ਨਹੀ

  • @BrotherCollection-w1s
    @BrotherCollection-w1s 2 месяца назад +6

    ਇੱਕ ਕੁਮੈਟ ਆਇਆ ਹੈ ਕਿ ਜਿੰਨੇ ਵੀ ਲੀਡਰ ਅਕਾਲੀ ਤੇ ਕਾਂਗਰਸੀ ਜਾਂ ਹੋਰ ਲੀਡਰ ਦੀਆਂ ਜਾਇਦਾਦਾਂ ਦੀ ਇਨਕੁਆਰੀ ਹੋਏ ਤੇ ਕਮਾਈ ਤੋਂ ਵੱਧ ਦੀ ਜਾਇਦਾਦ ਪੰਜਾਬ ਦੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿੱਤੀ ਜਾਵੇ

  • @romysandhusandhu3359
    @romysandhusandhu3359 2 месяца назад +6

    ਪੰਥ ਨੇ ਇੱਕ ਇੱਕ ਗਲਤੀ ਦਾ ਹਿਸਾਬ ਕਿਤਾਬ ਲੈਣਾ,,,, ਕਿਉ ਕੀਤਾ ਕਿੰਨੇ ਕਿੰਨੇ ਕਿਵੇ ਕਿਵੇ ਸਿੰਘ ਸ਼ਹੀਦ ਕਰਾਏ

  • @KulwantSingh-fu4bg
    @KulwantSingh-fu4bg 2 месяца назад +1

    ਪ੍ਰਧਾਨ ਬਦਲੀ ਤੋਂ ਵਗੈਰ ਸੰਗਤ ਨੇ ਮੰਨਣਾ ਨਹੀਂ।

  • @reshamsinghsingh-vn4ms
    @reshamsinghsingh-vn4ms 2 месяца назад +7

    ਸਿੱਖ ਕੌਮ ਦੇ ਕਾਤਲ ਨੂੰ ਕੋਈ ਮਾਫੀ ਨਹੀ

  • @sukhjitsingh3707
    @sukhjitsingh3707 2 месяца назад +5

    ਪੱਤਰਕਾਰ ਬਹੁਤ ਵਧੀਆ

  • @GursahibSingh-y9b
    @GursahibSingh-y9b 2 месяца назад +5

    ਇਸ ਹੋਣਾ ਚਾਹੀਦਾ ਜੀ ਸਾਰਾ ਕੁਝ ਸਾਹਮਣੇ ਹੋਣਾ ਚਾਹੀਦਾ ਜਿਹੜੇ ਜਿਹੜੇ ਵੀ ਉਹ ਜੁੰਡਲੀ ਚ ਸ਼ਾਮਿਲ ਸੀ ਉਹ ਸਾਰਿਆਂ ਦੇ ਨਾਂ ਨੰਗੇ ਹੋਣੇ ਚਾਹੀਦੇ ਆ ਕਿਸੇ ਨੂੰ ਨਹੀਂ ਬਖਸ਼ਣਾ ਚਾਹੀਦਾ ਇਹ ਸਜ਼ਾ ਹੁਣ ਪੰਥ ਲਾਵੇ ਠੀਕ ਨਾ ਇਥੇ ਜਿਹੜੇ ਐਸਜੀਪੀਸੀ ਦੇ ਮੈਂਬਰ ਵੀ ਨੇ ਉਹਨਾਂ ਨੂੰ ਵੀ ਸਜ਼ਾ ਦਾ ਨਹੀਂ ਮਤਲਬ ਕਲਾ ਸੁਖਬੀਰ ਬਾਦਲ ਦੋਸ਼ੀ ਦੋਸ਼ੀ ਤੇ ਸਾਰੇ ਨੇ ਯਾਰ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ

  • @rajwinderkaur8905
    @rajwinderkaur8905 2 месяца назад +2

    👍👍👍👍👍

  • @wahegurujiwaheguruji4306
    @wahegurujiwaheguruji4306 2 месяца назад +13

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

    • @AmarjitSingh-eq3rl
      @AmarjitSingh-eq3rl 2 месяца назад

      ਭਾਰਤ ਵਿਚ ਸਾਰੀਆਂ ਪਾਰਟੀਆਂ ਲਈ ਸਿਸਟਮ ਇਕੋ ਜਿਹਾਹੈ ਕੀ ਬਾਕੀ ਸਭ ਦੁੱਧ ਧੋਤੇ ਹਨ ਤੁਹਾਡਾ ਇਲਜਾਮ ਇਕ ਪਾਰਟੀ ਤੇ ਹੈ ਬਾਕੀ ਪਾਰਟੀਆਂ ਦਾ ਕਿਰਦਾਰ ਤੁਹਾਨੂੰ ਉੱਚਾ ਲਗਦਾ ਹੈ

  • @GurmukhSingh-mz5it
    @GurmukhSingh-mz5it 2 месяца назад +2

    ਡਾਕਟਰ ਵੀਰ ਇਹਨਾਂ ਨੂੰ ਭੁਲੇਖੇ ਸਨ ਕਿ ਸਾਡਾ ਹੀ ਰਾਜ ਰਹਿਣ ਪਰ ਸੰਗਤ ਬਹੁਤ ਬੇਅੰਤ ਬਲ ਹੈ

  • @HaramnpreetKaur
    @HaramnpreetKaur 2 месяца назад +1

    ਪ੍ਰਧਾਨ ਤੇ ਆਪ ਕਹਿ ਰਿਹਾ ਕਿ ਜੋਂ ਵੀ ਅਕਾਲ ਤਖਤ ਵਲੋਂ ਹੁਕਮ ਹੋਵੇਗਾ ਸਬ ਪ੍ਰਵਾਨ ਹੈ।

  • @harbinderparmar790
    @harbinderparmar790 2 месяца назад +9

    ਨਿਮਾਣਾ ਹੋ ਕੇ ਨਹੀ ਗਿਆ ਪੰਜ ਜਮੂਰੇ ਨਾਲ ਲੈ ਕੇ ਗਿਆ

  • @SatnamSingh-kc3xd
    @SatnamSingh-kc3xd 2 месяца назад +1

    Verry gud paji

  • @sukhdipsukh1119
    @sukhdipsukh1119 2 месяца назад +5

    ਸੱਚ ਬੋਲਣ ਵਾਲੇ ਦੀ ਕਦੇ ਵੀ ਪਿੱਠ ਨਈ ਲੱਗਣ ਦੇਦੇ ਗੁਰੂ ਰਾਮਦਾਸ ਜੀ

  • @jugrajSinghBhullar-ig2tb
    @jugrajSinghBhullar-ig2tb 2 месяца назад +3

    ਅਕਾਲੀ ਦਲ ਦੀ ਪੂਰੀ ਵਰਕਿੰਗ ਕਮੇਟੀ ਪ੍ਰਧਾਨ ਸਮੇਤ, ਸ਼੍ਰੋਮਣੀ ਕਮੇਟੀ ਤੇ ਸਾਬਕਾ ਸਿੰਘ ਸਾਹਿਬਾਨ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਰਾਜਨੀਤਕ ਸਰਗਰਮੀਆਂ ਤੇ ਪਾਬੰਦੀਆਂ ਲਗਾ ਦੇਣੀਆਂ ਚਾਹੀਦੀਆਂ ਹਨ।

  • @KulwantSingh-fu4bg
    @KulwantSingh-fu4bg 2 месяца назад +1

    ਜਿੰਮੇਵਾਰੀ ਸਿਰਫ ਪ੍ਰਧਾਨ ਦੀ ਹੁੰਦੀ ਹੈ। ਬਾਕੀ ,ਤਾਂ ਪਿਛਲੱਗ ਹੁੰਦੇ ਹਨ।

  • @HarwinderSingh-jl6lb
    @HarwinderSingh-jl6lb 2 месяца назад +1

    ਸਲੂਟ ਐ ਡਾ ਸੁਰਿੰਦਰ ਕੁਮਾਰ ਜੀ ਤੁਹਾਡੀ ਪੱਤਰਕਾਰੀ ਨੂੰ ਕਰੋੜ ਬੰਦਿਆ ਚੋ ਕੋਈ ਪੱਤਰਕਾਰ ਹੀ ਜਾਰਦੀਆ ਜਮੀਰਾ ਵਾਲੇ ਪੱਤਰਕਾਰ ਹੁੰਦੇ ਐ ਸੁਰਿੰਦਰ ਕੁਮਾਰ ਵਰਗੇ

  • @gurdialsinghsandhu5997
    @gurdialsinghsandhu5997 2 месяца назад +3

    ਇਸ ਚਿੱਠੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸਾਰੀ ਖੇਡ ਖਤਮ

  • @GurmukhSingh-mz5it
    @GurmukhSingh-mz5it 2 месяца назад +4

    ਚੀਮਾ ਚੌਰ ਲੈ ਕੇ ਗਿਆ ਹੁਣ ਮੂੰਹ ਕਿਉਂ ਨਹੀਂ ਖੋਲਦਾ

  • @sadhusingh9712
    @sadhusingh9712 2 месяца назад +2

    ਰਾਮ ਰਹੀਮ ਜੀ ਨੇ ਇਹ ਮਾਫੀ ਮੰਗੀ ਸੀ ਕਿ ਆਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫ਼ੀ ਮੰਗ ਦੇ ਹਾਂ ਕਿ ਸਾਡੇ ਤੋਂ ਜਾਣੇ ਅਣਜਾਣੇ ਚ ਕੋਈ ਗਾਲਤੀ ਹੋਈ ਹੈ ਤਾਂ ਸਾਨੂੰ ਮਾਫ਼ ਕਰਨਾ ਜੀ

  • @singhamarpardeep.200
    @singhamarpardeep.200 2 месяца назад +1

    So nice of you

  • @reshamsinghsingh-vn4ms
    @reshamsinghsingh-vn4ms 2 месяца назад +2

    ਡਾਕਟਰ ਸਰਿੰਦਰ ਪਾਲ ਜੀ ਬਹੁਤ ਵਧੀਆ ਢੰਗ ਦੇ ਨਾਲ ਪੱਤਰਕਾਰੀ ਕਰਦੇ ਹਨ ਦਿਲੋ ਸਲੂਟ ਹੈ

  • @GurcharnsinghGuri
    @GurcharnsinghGuri 2 месяца назад +1

    ਸੁਖਬੀਰ ਬਾਦਲ ਗੁਰੂ ਘਰ ਦੇ ਦੋਸ਼ੀ ਹੈ ਪ੍ਰਧਾਨਗੀ ਤੋਂ ਹਟਾਇਆ

  • @harmanpreetvirk6724
    @harmanpreetvirk6724 2 месяца назад +1

    Yes

  • @sharmatenthouse1848
    @sharmatenthouse1848 2 месяца назад +1

    Dr surinderpal good job

  • @Sarjeevansingh687-fy9mp
    @Sarjeevansingh687-fy9mp 2 месяца назад +1

    Good. Speech. Ji

  • @GurmukhSingh-mz5it
    @GurmukhSingh-mz5it 2 месяца назад +1

    ਹੁਣ ਜਥੇਦਾਰਾਂ ਦੀ ਪਰੀਖਿਆ ਦਾ ਸਵਾਲ ਹੈ ਜਥੇਦਾਰਾਂ ਨੂੰ ਅਕਾਲ ਤਖ਼ਤ ਸਾਹਿਬ ਜੀ ਪਹਿਲਾਂ ਜਾ ਬਾਦਲਕਿਆ

  • @BrotherCollection-w1s
    @BrotherCollection-w1s 2 месяца назад +2

    ਜੀਊਦੇ ਰਹੋ ਡਾਕਟਰ ਸਾਹਿਬ ਸਚਾਈ ਪੇਸ਼ ਕਰ ਦਿੱਤੀ ਇਸਤੋਂ ਸਿਧ ਹੁੰਦਾ ਹੈ ਕਿ ਆਹ ਬਾਗ਼ੀ ਅਕਾਲੀ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਵੀ ਪੂਰੇ ਗੁਨਾਹ ਗਾਰ ਨੇ ਸਾਰਿਆਂ ਨੇ ਰਲ਼ ਕੇ ਗੁਨਾਹ ਕੀਤਾ

  • @montygill2211
    @montygill2211 2 месяца назад

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @billuteacher5768
    @billuteacher5768 2 месяца назад +1

    ਸਹੀ ਗੱਲ ਬਾਈ ਜੀ

  • @GursahibSingh-y9b
    @GursahibSingh-y9b 2 месяца назад +2

    ਪਰ ਗੱਲ ਇਹ ਆ ਵੀ ਜਿੰਨੇ ਵੀ ਜੁੰਡਲੀ ਆ ਉਸ ਟਾਈਮ ਤੇ ਸਾਰੇ ਬਰਾਬਰ ਦੇ ਦੋਸ਼ੀ ਨੇ ਇਹ ਹੁਣ ਪੂਰੀ ਐਸਜੀਪੀਸੀ ਦੇ ਮੈਂਬਰ ਵੀ ਜਿਹੜੇ ਬਾਦਲ ਦੇ ਪੱਖ ਚ ਆ ਉਹ ਵੀ ਦੋਸ਼ੀ ਨੇ ਕਿਉਂਕਿ ਉਹਨਾਂ ਨੇ ਬੋਲੇ ਨਹੀਂ ਉਹਨਾਂ ਉਹੀ ਵੱਡੇ ਗੁਨਾਹਗਾਰ ਨੇ ਇਹ ਨਾਲ ਸਜ਼ਾ ਉਹਨਾਂ ਨੂੰ ਵੀ ਹੋਣੀ ਚਾਹੀਦੀ ਔਰ ਕਮੇਟੀ ਵੀ ਇਲੈਕਸ਼ਨ ਕਰਾਓ ਯਾਰ ਤੁਸੀਂ ਉਹਨੂੰ ਡੈਮੋ ਲੋਕਾਂ ਦੇ ਉੱਤੇ ਛੱਡੋ ਯਾਰ ਉਹ ਪੰਥ ਨਾ ਮੋਦੀ ਸਾਹਿਬ ਕਮੇਟੀ ਦੀ ਸਰਕਾਰ ਚੋਣ ਤੇ ਜ਼ੋਰ ਪਾਉਂਦੇ ਨੇ ਠੀਕ ਹ ਨਾ ਕਹਿਣਾ ਚਾਹੀਦਾ ਉਹਨਾਂ ਨੂੰ ਡੀਸੀ ਕਮੇਟੀ ਦੀ ਚੋਣ ਰਾਜਨੀਤੀ ਦੀ ਯਾਰ ਮੁੱਦਾ ਨਿਬੜੇ

  • @AvtarSingh-uu4uy
    @AvtarSingh-uu4uy 2 месяца назад +1

    ਸਿੰਘ ਸਾਹਿਬ ਗਿਆਨੀ ਗੁਰਬਖਸ਼ ਸਿੰਘ ਯਾ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਜੀ

  • @AmarjitSingh-eq3rl
    @AmarjitSingh-eq3rl 2 месяца назад +2

    ਸੋਸ਼ਲ ਮੀਡੀਆ ਰਾਹੀਂ ਹਰ ਕੋਈ ਮਸ਼ਹੂਰ ਹੋਣਾ ਚਾਹੁੰਦਾ ਹੈ ਉਂਝ ਕਿਸੇ ਦਾ ਵੀ ਹੁਣ ਪੱਕਾ ਅਸੂਲ ਨਹੀ ਰਿਹਾ ਸੋਸ਼ਲ ਮੀਡੀਆ। ਦੀ ਹਵਾ ਦੇਖ ਕੇ ਬਦਲ ਜਾਂਦੇ ਹਨ

  • @avtarsingh7020
    @avtarsingh7020 2 месяца назад

    ਡਾਕਟਰ ਸੁਰਿੰਦਰ ਪਾਲ ਜੀ ਅੱਸਲ ਵਿਚ ਹਰਿਮੰਦਰ ਸਾਹਿਬ ਉੱਪਰ ਵੀ ਬਾਦਲ ਸਾਹਿਬ ਨੇ ਇੰਦਰਾ ਨੂੰ ਕਹਿ ਕਰਵਾਇਆ ਸੀ ਇਹ ਵੀ ਗੁੱਝੀ ਗੱਲ ਹੈ

  • @GurmailSingh-qf7ni
    @GurmailSingh-qf7ni 2 месяца назад +2

    ਖਾਨਦਾਨ ਗ਼ਦਾਰਾਂ ਦੇ ਕੋੜ੍ਹਮੇਂ ਨੂੰ ਸਿੱਖ ਕੌਮ ਕਦੇ ਵੀ ਮੁਆਫ ਨਹੀਂ ਕਰੇਗਾ ਪੰਜਾਬ ਦਾ ਬੇੜਾ ਗ਼ਰਕ ਕਰਨ ਵਾਲੇ ਪ੍ਰਕਾਸ਼ ਚੰਦ ਡੋਗਰਾ ਬਾਦਲ ਗ਼ਦਾਰ ਮੱਜਠੀਏ ਕੈਪਟਨ ਗਪੌੜ ਸੰਖ ਸਿਮਰਨਜੀਤ ਮਾਨ ਗ਼ਦਾਰ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ

  • @navinagra9033
    @navinagra9033 2 месяца назад +1

    Ik ik gall sharma ji di 100% sahi a

  • @SinghBh-mu8wv
    @SinghBh-mu8wv 2 месяца назад

    ਡਾਕਟਰ ਸਾਹਿਬ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਨਿਊਜ਼ 18 ਤੇ ਜਾ ਕੇ ਇੰਟਰਵਿਊ ਜਰੂਰ ਕਰਿਆ ਕਰੋ ਬਾਕੀ ਚੈਨਲ ਮਾੜੇ ਨਹੀਂ ਸਭ ਚੈਨਲ ਚੰਗੇ ਹਨ ਸਭ ਤੇ ਕਰੋ ਪਰ ਨਿਊਜ 18 ਤੇ ਜਰੂਰ ਕਰੋ

  • @bhindermangat2777
    @bhindermangat2777 2 месяца назад +3

    SGPC and akal takhat should be free from traitors and masands who control now

  • @AmritPalSingh-ie1qi
    @AmritPalSingh-ie1qi 2 месяца назад +1

    Very good

  • @leaderpunjab
    @leaderpunjab 2 месяца назад +1

    Good reporter

  • @HaramnpreetKaur
    @HaramnpreetKaur 2 месяца назад

    ਇੰਡੀਅਨ ਏਜੰਸੀ ਦਾ ਪੂਰਾ ਜੋਰ ਲੱਗਾ ਹੋਇਆ ਸੁਖਬੀਰ ਬਾਦਲ ਜੀ ਨੂੰ ਸੁੱਟਣ ਦੀ। ਜਦੋਂ ਵੀ ਮਾਫ਼ੀ ਮੰਗੀ ਗਈ ਉਧੋ ਹੀ ਕੋਇ ਨਾ ਕੋਇ ਕਿਰਦਾਰ ਸਾਮ੍ਹਣੇ ਆ ਰਿਹਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਬਾਦਲ ਸਾਬ ਲਈ ਸਾਜਿਸ਼ ਰਚੀ ਜਾ ਰਹੀ ਹੈ।

  • @gurmeetgill1898
    @gurmeetgill1898 2 месяца назад

    ਸੁਖਬੀਰ ਸਿੰਘ ਬਾਦਲ ਨੇ ਬਹੁਤ ਘੋਰ ਪਾਪ ਕੀਤੇ ਹਨ ਇਹਨਾਂ ਨੂੰ ਘੱਟੋ ਘੱਟ ਪੰਜ ਸਾਲ ਸਿਆਸਤ ਤੇ ਸਮਾਜਿਕ ਪ੍ਰੋਗਰਾਮਾਂ ਤੋਂ ਬਾਹਰ ਕਰ ਕੇ ਫੇਰ ਸਜਾ ਲਾਉਣੀ ਚਾਹੀਦੀ ਹੈ।। ਜਿਹੜੇ ਸ਼੍ਰੋਮਣੀ ਕਮੇਟੀ ਨੇ ਬਾਨਵੇ ਲੱਖ ਰੁਪਏ ਲਵਾਏ ਉਹ ਵੀ ਇਹਨਾਂ ਤੋਂ ਲੈਂਣੇ ਚਾਹੀਦੇ ਹਨ ਜੀ।।

  • @RajDeep-j1u
    @RajDeep-j1u 2 месяца назад

    ਹੁਣ v ਹੋ ਰਹੀਆ ਬੇਅਦਬੀਆਂ ਬਾਰੇ ਤੈਨੂੰ ਪੱਤਰਕਾਰਾਂ ਨਹੀਂ ਪਤਾ ਲੱਗਦਾ ਰਾਤ ਵੇਲੇ ਸੁਖਬੀਰ ਸੁਖਬੀਰ ਕਰਕੇ ਹੀ ਸੋਣਦੇ ਹੋ

  • @jasmersingh2556
    @jasmersingh2556 2 месяца назад

    ਜੇਕਰ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ ਹੈ ਤਾ ਪਾਰਟੀ ਗਤੀਵਿਧੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਕੀ ਇਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਾਰਟੀ ਗਤੀਵਿਧੀਆਂ ਲਈ ਅਗਿਆ ਲਈ।ਇਹ ਤਾਂ ਅਪਣੀ ਪ੍ਰਧਾਨਗੀ ਬਚਾਉਂਦਾ ਫਿਰਦਾ ਹੈ। ਲੋਕ ਇਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।

  • @kashmirsinghcheema_12
    @kashmirsinghcheema_12 2 месяца назад

    Dr sab ji good job..,......

  • @BalwinderKaur-qu9ls
    @BalwinderKaur-qu9ls 2 месяца назад +2

    Gia I Gurmukhi Singh hei

  • @GurmukhSingh-mz5it
    @GurmukhSingh-mz5it 2 месяца назад

    ਜਥੇਦਾਰਾਂ ਦੀ ਮੀਟਿੰਗ ਹੋਈ ਨਹੀਂ ਚਿਠੀ ਨਸਰ ਕਰ ਦਿੱਤੀ

  • @RajDeep-j1u
    @RajDeep-j1u 2 месяца назад +1

    ਸੁਖਬੀਰ ਸਿੰਘ ਬਾਦਲ ਇੱਕ ਸੱਚਾ ਤੇ ਇਮਾਨਦਾਰ ਇਨਸਾਨ ਹੈ ਉਸਦੀ ਛਵੀ ਨੂੰ ਖਰਾਬ ਕਰਨ ਲਈ ਵੱਖ ਵੱਖ ਨਿਊਜ਼ ਚੈਨਲਾਂ ਵਾਲੇ ਜੋਰ ਲਗਾ ਰਹੇ ਨੇ ਤੇ ਕਈ ਏਜੰਸੀਆਂ ਵੀ ਜੋਰ ਲਾ ਰਹੀਆਂ ਹਨ

    • @nasibkaurdhillon6823
      @nasibkaurdhillon6823 2 месяца назад

      Rajdeep ji Sari Dunia jandi hai tuhanu v Sab pta ikale paterkar nhi Rab dekhda Rab ne ta Barbadi krni hi hai

  • @salwinderkaur6581
    @salwinderkaur6581 2 месяца назад

    ਕਾਂਗਰਸ ਨੇ ਅੱਜ ਤਕ ਆਕਾਲ ਤਖਤ ਤੇ ਮਾਫ਼ੀ ਨਹੀ ਮੰਗੀ ਉਸ ਬਾਰੇ ਵੀ ਕੁੱਝ ਦਸੋ ਕਿ ਬਾਦਲ ਦੇ ਨਾਂ ਤੋਂ ਚਮੂਣੇ ਲੜਦੇ

  • @NirmalSingh-fs3hq
    @NirmalSingh-fs3hq 2 месяца назад

    ਉਸ ਨੇ ਤਾਂ ਖੁਆੜੀ ਉਤੇ ਆਪ ਹੀ ਪੈਰ ਮਾਰ ਲਿਆ ਹੈ l

  • @SodhirakhraSodhirakhra
    @SodhirakhraSodhirakhra 2 месяца назад

    ਭਰਾਵੋ ਜਦੋਂ ਕੋਈ ਮਾਫੀ ਮੰਗ ਲੈਂਦਾ ਆਪਣੀ ਗਲਤੀ ਦੀ ਫਿਰ ਕੋਈ ਮੁੱਦਾ ਨਹੀਂ ਬਣਦਾ ਜਦੋਂ ਸਜਾ ਲਗ ਜਾਵੇ, ਅਕਾਲ ਤਖਤ ਸਾਹਿਬ ਜੀ ਸਰਬਉਅਚ ਹਨ

    • @kuldeepsinghdhiman2759
      @kuldeepsinghdhiman2759 2 месяца назад

      ਮੁਆਫੀ ਗਲਤੀ ਦੀ ਹੁੰਦੀ ਹੈ ਉਹ ਵੀ ਜੇਕਰ ਨਿਮਾਣੇ ਬਣਕੇ ਸੱਚੇ ਦਿਲੋਂ ਮੰਗੀ ਜਾਵੇ। ਵਾਰ ਵਾਰ ਕਦਮ ਕਦਮ ਉਤੇ ਕੀਤੇ ਬੱਜਰ ਗੁਨਾਹਾਂ ਦੀ ਕੋਈ ਮੁਆਫੀ ਨਹੀਂ ਹੁੰਦੀ। ਫੇਰ ਤਾਂ ਸੌਦੇ ਸਾਧ ਨੂੰ, ਜਗਦੀਸ਼ ਟਾਈਟਲਰ, ਕਾਂਗਰਸੀ ਗਾਂਧੀ ਟੱਬਰ ਆਦਿ ਸਾਰਿਆਂ ਨੂੰ ਵੀ ਮੁਆਫ਼ ਕਰ ਦਿਓਂਗੇ ? ਬਾਦਲਾਂ ਕੋਈ ਅਲੱਗ ਨਹੀਂ ਹੈ ਏਥੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਸਭਦੇ ਸਾਹਮਣੇ ਥਮਲੇ ਨਾਲ ਬੰਨਕੇ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਸੀ ਹਾਲਾਂਕਿ ਉਸਦੇ ਪਾਪ ਇਨ੍ਹਾਂ ਗ਼ਦਾਰ ਬਾਦਲਾਂ ਵਰਗੇ ਬੱਜਰ ਨਹੀਂ ਸਨ।

    • @nasibkaurdhillon6823
      @nasibkaurdhillon6823 2 месяца назад

      Ih bacha c muafi magda Apne guru nu Glia vich rolia Sadh kol kie lain gia c

  • @harjitkaur3769
    @harjitkaur3769 2 месяца назад

    Veer jii path ehna nu kadi maf nahi karega

  • @BalwinderSingh-kd4qz
    @BalwinderSingh-kd4qz 2 месяца назад +1

    ਦ‌ਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨੁ। ਤੁਲਸੀ ਦੇ।ਤਾਂ ਨਾਂ ਜੋੜੀਏ ਜਬ ਲਗ ਘਟ ਮੈ ਪ੍ਰਾਣ। ਸੁਖਬੀਰ ਸਿੰਘ ਬਾਦਲ ਹੰਕਾਰੀ ਪ੍ਰਵਿਰਤੀ ਦਾ ਬੰਦਾ ਹੈ।ਅਜੈ ਵੀ ਅਨਮਨੇ ਜਿਹੇ ਮਨ ਨਾਲ ਸਪੱਸ਼ਟੀਕਰਨ ਦੇ ਰਿਹਾ। ਅੱਜ ਸਾਰੇ ਸਿੱਖ ਜਗਤ ਨੂੰ ਭਲੀ ਭਾਂਤ ਪਤਾ ਹੈ ਕਿ ਇਸਨੇ ਰਾਜ ਸੱਤਾ ਹਾਸਲ ਕਰਨ ਲਈ ਕਿੰਨੇ ਕੋਝੇ ਹੱਥਕੰਡੇ ਵਰਤੇ। ਸਾਰੇ ਅਸੂਲ ਛਿੱਕੇ ਤੇ ਟੰਗ ਦਿੱਤੇ।ਕੌਮ ਇਹਨਾਂ ਨੂੰ ਮਾਫ ਨਹੀਂ ਕਰੇਗੀ। ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ। ਇਸ ਨੇ ਤਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਬਖਸ਼ਿਆ । ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ । ਇਹਨਾਂ ਸਾਰਿਆਂ ਨੂੰ ਅਕਾਲੀ ਦਲ ਤੋਂ ਲਾਂਭੇ ਕਰਨਾ ਚਾਹੀਦਾ ਹੈ। ਨਵੇਂ ਸਿਰਿਉਂ ਅਕਾਲੀ ਦਲ ਦੀ ਭਰਤੀ ਹੋਣੀ ਚਾਹੀਦੀ ਹੈ। ਹੁਣ ਜਥੇਦਾਰਾਂ ਦਾ ਇਮਤਿਹਾਨ ਬਾਕੀ ਹੈ।

    • @PreetSingh-mj6vw
      @PreetSingh-mj6vw 2 месяца назад

      Eh lokan de manno lath chuke han hun 25 30 saal tak satta vich nahi aunge

  • @sukhdipsukh1119
    @sukhdipsukh1119 2 месяца назад

    Very good 👍

  • @KulwinderSingh-lj6nj
    @KulwinderSingh-lj6nj 2 месяца назад

    Sharma ji great 👌👌👌👌👌Is the working of Sukhbir is acceptable?? Baba was escuminicated by Akal Takhat and panth was directed to bicott the Baba but Sukhbir Singh was meeting with Baba through the mediators like Pardeep kler and through Zaildar of Hudaya. Is this one is acceptable???

  • @harjitkaur3769
    @harjitkaur3769 2 месяца назад

    Ehna dey hor vi barey karna mey han

  • @nasibkaurdhillon6823
    @nasibkaurdhillon6823 2 месяца назад

    Sukhbir nu Panth to bahar kro

  • @NirmalSingh-eu2vj
    @NirmalSingh-eu2vj 2 месяца назад

    ਜਿਹੜੇ ਸਿੱਖ ਸੱਚ ਨੂੰ ਦਬੁੰਦੇ ਨੇ।ਓਹ ਆਪਣੇ ਆਪ ਸਿੱਖ kahun ਦੇ ਲਾਇਕ ਨਹੀਂ ।100lant ਨਾਲ 1ਤ੍ਰਿਗ ਬਣਦੀ ਹੈ

  • @BaljitKaur-sy8eg
    @BaljitKaur-sy8eg 2 месяца назад

    This is problem because all the Jathedar were under Badals

  • @ramanjeetkaur4663
    @ramanjeetkaur4663 2 месяца назад

    Right sir Ramanjeet kaur

  • @JagtarBrar-k4r
    @JagtarBrar-k4r 2 месяца назад

    ਗੁਰਮਖ ਸਿੰਘ ਜਥੇਦਾਰ ਹੈ ਗੁਰਬਖਸ ਸਿੰਘ ਨਹੀ

  • @sangatpuradhappi3112
    @sangatpuradhappi3112 2 месяца назад

    PB 25 wale

  • @GursahibSingh-y9b
    @GursahibSingh-y9b 2 месяца назад

    ਪੰਥ ਨੇ ਗਾਂ ਡਿਸਾਇਡ ਕਰਨਾ ਨਾ ਠੀਕ ਹ ਨਾ ਇਹ ਤੇ ਹੁਣ ਇਹ ਇਹਦੇ 500 ਬਖਸ਼ਦੇ ਤੇ ਪੰਥ ਬਣਿਆ ਬੜਿਆਂ ਨੂੰ ਬਖਸ਼ ਦਿੰਦਾ ਇਹੋ ਜਿਹੀ ਗੱਲ ਥੋੜੀ ਆ ਇਹ ਸਿੱਖ ਪੰਥ ਬੜੇ ਬੜੇ ਗੁਨਾਹਗਾਰਾਂ ਨੂੰ ਬਖਸ਼ ਦਿੰਦਾ ਇਹੋ ਜਿਹੀ ਗੱਲ ਨਹੀਂ ਗੀ ਪਰ ਇਹ ਦਿਲੋਂ ਤੁਰਨ ਨਾ ਆਪਣੇ ਆਪ ਨੂੰ ਸਮਰਪਤ ਹੋ ਜਾਣਾ ਬਾਕੀ ਜੁੰਡਲੀ ਦੇ ਨਾਲ ਨੰਗੇ ਕਰ ਦੇਣੇ ਚਾਹੀਦੇ ਸੁਖਬੀਰ ਸਿੰਘ ਬਾਦਲ ਨੂੰ ਵੀ ਹ ਹੁਣ ਹੋ ਗਿਆ ਸਭ ਕੁਝ

  • @gurbhejsingh5703
    @gurbhejsingh5703 2 месяца назад

    ਮਲੇਸਾ ਦਾ ਅੰਤ ਹੋ ਗਿਆ

  • @vishavjeetthind
    @vishavjeetthind 2 месяца назад

    P b 31 ਵਾਲੇ

  • @ManpreetSingh-ff7pr
    @ManpreetSingh-ff7pr 2 месяца назад +2

    25 saal raj karan da supna lai baitha ehna nu

  • @mittiputtmajhail2960
    @mittiputtmajhail2960 2 месяца назад +1

    A case for forgery for fake letter in Panjabi must be filed. Every body involved must be investigated. Ikla Sukhbir hi nahi ohnu salah den wale te fake document nu Akal takhat te lejaan wala vi accused hy. Jinna MLAs ja manatri chup karke milai khande rahe oh vi sare jumewar ne. Ghotna nu SSP lon wale vi liable. Saini te dujje vi.

  • @hardevsingh6545
    @hardevsingh6545 2 месяца назад +1

    Sukhbir party is left of those' Ali Baba 40 thieves' having no public support sympathy.

  • @nasibkaurdhillon6823
    @nasibkaurdhillon6823 2 месяца назад

    Premi ta kh rhe ne sade pita ne muafi nhi mangi

  • @suratdasanjh919
    @suratdasanjh919 2 месяца назад +1

    You are all talking nonsense the way Sukha make apology is not apology the language is unforgivable. We consider the crimes he committed

  • @RajinderSingh-xu6bp
    @RajinderSingh-xu6bp 2 месяца назад

    Dr Sahib De Har Gal Sahi Ha Tusi Kom Da Dard Samajde Ho Par Badal Dal Jundli Ne Kom Nu Aarsh To Farsh Te Le Aunda Sab Nu Saja Milni Chahide Ha

  • @BalwinderKaur-qu9ls
    @BalwinderKaur-qu9ls 2 месяца назад +1

    Gia I Gurmukhi Singh hei only for one seat in center of his wife he did all this adamber nd paap

  • @Amarjitdhunna-d8r
    @Amarjitdhunna-d8r 2 месяца назад

    If Jathedars didn’t do justice,Guru Ram Dass ji will punish them definitely.

  • @davinderbrar908
    @davinderbrar908 2 месяца назад

    ਚੀਮੀ ਸਰੇਵਾਲ

  • @SawinderSingh-z1n
    @SawinderSingh-z1n 2 месяца назад

    Giani Gurmukhi s Singh sahib

  • @mithusinghmithusingh5117
    @mithusinghmithusingh5117 2 месяца назад

    .

  • @manmohansingh2809
    @manmohansingh2809 2 месяца назад

    Jadon sukhbira premi kartootan kar riha c, odon saare patarkaar, saare akali leader chup c. Hunn saare sher bann rahe hain

  • @beantsingh9208
    @beantsingh9208 2 месяца назад

    Akal takhat being a temporal seat must bebar Sukhbir badal and the present akali leadership including rebels from participating in politics for at least three years and new president with impeccable integrity, immaculate credentials soaked in the sikh maryada etc. of the akali dal be appointed otherwise mere punishment like cleansing utensils, polishing shoes etc. will not suffice as the wrongs done were deliberate not inadvertent.😮

  • @SukhjinderSingh-c5c
    @SukhjinderSingh-c5c 2 месяца назад

    Sikh Kom de aage jawab den Badal ke

  • @nasibkaurdhillon6823
    @nasibkaurdhillon6823 2 месяца назад

    Ih ki Bacha c galti kiti muafi mang lyi is ne Sade guru nu glia ch sutia Sade dila nu Chain nhi avega jina chir ihna nu umar kaid nhi hudi 🙏🏾🙏🏾

  • @ManjitSingh-wz7hr
    @ManjitSingh-wz7hr 2 месяца назад

    Pehlan bajar gunah karo fer darama karke mafi Mang lavo.vhaa.

  • @jaswantsingh-gy4xo
    @jaswantsingh-gy4xo 2 месяца назад

    JAANE ANJAANE , BHULL CHUKK VICH ARBAN KHARAB dee Property Banaai , KI HUN
    SIKH PANTH TE REHAN KARNGE ?

  • @charanjeetsingh6137
    @charanjeetsingh6137 2 месяца назад

    Hunn eh pao putt lokkan nu murkh bna rahe neh bhunder teh sukhbir😮

  • @sikhwarrior7283
    @sikhwarrior7283 2 месяца назад

    Mrr ram ahim babba nai rapist hai"es nu babba nai rapist ramrahin kaho

  • @sewasingh844
    @sewasingh844 2 месяца назад

    Akali leader ship bahut wadey fuddu nikley ,koi bhi leader chahe kishi bhi party dah howey per apney core voter nuh naraj nahi kerda hay ,per ithey akali leader ship nay apni core voter nu naraj ker Lia yeh akalio ki bahut badi fuddu giri hay

  • @MAKHANSINGH-lj8kk
    @MAKHANSINGH-lj8kk 2 месяца назад

    Sari zvpc sara kaali daal smet jthedara prdhana de sbh dosho ne .Ehna nu sda vaste pnth cho chhekna chahida a.Ehna sbhna chup da dan hi bkhshya kujh nhi bole.Eh Rss de te badla de dlle ne.ji jthedar ne andpur sahb 5Pyaria nu dhoti pva ditia te ohna bibe bchya vang pa lia.ki eh guru da roop ne.Lahnt aiho jhe dllya te.Eh sikh kaum di beri chngi tra dob k htnge.

  • @hakamsinghbrar6014
    @hakamsinghbrar6014 2 месяца назад

    Gunah wdde aa sara pb.te sikh jgt janda dssn di lorh ni main dss dinna ik hove ta dssa saikrhe gunah kite

  • @kuldeepgill9078
    @kuldeepgill9078 2 месяца назад

    What do you mean danga , Mr 1984 Sikh genocide , in Delhi , Mr genocide, and sarkari terrorism Congress leader and Punjab Police killed 2,50000 innocent Sikh

  • @harmeetkaur7230
    @harmeetkaur7230 2 месяца назад

    Daduwale nu 2 crore ch sale karta c

  • @harmeetkaur7230
    @harmeetkaur7230 2 месяца назад

    Sikh community kise v kamm di nahi aaa

  • @harmeetkaur7230
    @harmeetkaur7230 2 месяца назад

    Sikh bss hun finish aa